D.M.College, Moga
(Govt Aided College, Established in 1926)
Affiliated to Panjab University, Chandigarh
ਕਾਲਜ ਦੇ ਪੰਜਾਬੀ ਵਿਭਾਗ ਵਿੱਚ ਤੁਹਾਡਾ ਸੁਆਗਤ ਹੈ। ਲਾਜ਼ਮੀ ਪੰਜਾਬੀ ਵਿਸ਼ਾ ਬੀ. ਏ, ਬੀ .ਐਸ. ਸੀ, ਬੀ .ਕਾਮ ਅਤੇ ਬੀ. ਸੀ .ਏ ਗ੍ਰੈਜੂਏ਼ਸ਼ਨ ਪੱਧਰ ਤੱਕ ਹਰ ਫੈਕਲਟੀ ਵਿੱਚ ਪੜ੍ਹਾਇਆ ਜਾਂਦਾ ਹੈ। ਸਾਨੂੰ ਇਸ ਗੱਲ ਦਾ ਮਾਣ ਹੈ ਕਿ ਕਾਲਜ ਦੇ ਇਸ ਵਿਭਾਗ ਵਿੱਚ ਚੌਵਣਾ ਵਿਸ਼ਾ ਪੰਜਬੀ ਕਾਲਜ ਦੀ ਹੋਂਦ ਦੇ ਨਾਲ ਹੀ ਬੀ.ਏ ਪੱਧਰ ਤੱਕ ਪੜ੍ਹਾਇਆ ਜਾ ਰਿਹਾ ਹੈ। ਜਦਕਿ ਇਸ ਵਿਸ਼ੇ ਵਿੱਚ ਆਨਰਜ਼ ਕੋਰਸ ਵੀ ਉਪਲਬਧ ਹੈ। ਇਸ ਤੋਂ ਇਲਾਵਾ ਪੰਜਾਬੀ ਵਿਭਾਗ ਐਮ.ਏ ਪੰਜਾਬੀ ਮਾਸਟਰ ਪ੍ਰੋਗਰਾਮ ਦੀ ਵੀ ਪੇਸ਼ਕਸ਼ ਕਰਦਾ ਹੈ। ਇਸ ਵਿਭਾਗ ਦਾ ਮੁੱਖ ਮੰਤਵ ਪੰਜਾਬੀ ਵਿਸ਼ੇ ਦੀ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਾਹਿਤਕ ਰੁਚੀਆਂ ਵੱਲ ਪ੍ਰੇਰਤ ਕਰਨਾ ਹੈ। ਹੋਣਹਾਰ ਵਿਦਿਆਰਥੀਆਂ ਵਿੱਚ ਕਲਾਤਮਕ ਰੁਚੀਆਂ ਪੈਦਾ ਕਰਨ ਵੱਲ ਵਿਸ਼ੇਸ਼ ਧਿਆਨ ਦੇ ਰਿਹਾ ਹੈ ਅਤੇ ਸਾਹਿਤਕ ਮੁਕਾਬਲਿਆਂ ਲਈ ਤਿਆਰ ਕਰਦਾ ਹੈ।
Associate Professor.
M.A, M.Phil, Ph.D
Area of Interest: Punjabi fiction and Culture
prof.ashwanidmc@gmail.com